ਇਹ ਹੈ ਪ੍ਰਗਟ ਹਮਾਰੀ ਕਾਸ਼ੀ।
ਪੜ੍ਹ ਹੈਂ ਇਹਾਂ ਢੋਰ ਮਤ ਰਾਸੀ।
ਲੇਖਕ ਗੁਨੀ ਕਵਿੰਦ ਗਿਆਨੀ।
ਬੁਧਿ ਸਿੰਧੁ ਹ੍ਵੈਂ ਹੈਂ ਇਤਿ ਆਨੀ।
ਤਿਨ ਕੇ ਕਾਰਨ ਕਲਮ ਘੜ,
ਮਮ ਦੇਤ ਪ੍ਰਗਟ ਹਮ ਡਾਰ।
ਸਿਖ ਸਖਾ ਸਭ ਪੜੇਂਗੇ,
ਹਮਰੇ ਕਈ ਹਜ਼ਾਰ।
This is our proclaimed Kashi
Here even the dull-witted will gain wisdom.
Writers, talented Poets, and Scholars,
Who possess profound knowledge, will be brought here.
For their sake, the pen is crafted,
We openly declare this.
Thousands of our Sikh friends will study here,
Many thousands will learn here.